ਕੈਬਨਿਟ ਮੰਤਰੀ ਡਾ: ਨਿੱਜਰ ਨੇ ਆਪਣੇ ਬਿਆਨ ਤੇ ਮੰਗੀ ਮੁਆਫੀ:- ‘ਪੰਜਾਬੀਆਂ ਦੀ ਕੌਮ’ ਬਾਰੇ ਦਿੱਤਾ ਸੀ ਵਿਵਾਦਿਤ ਬਿਆਨ

ਚੰਡੀਗੜ੍ਹ, 30 ਨਵੰਬਰ (ਦੀ ਪੰਜਾਬ ਵਾਇਰ)। ਪੰਜਾਬ ਦੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਆਪਣੇ ਉਸ ਵਿਵਾਦਿਤ ਬਿਆਨ ’ਤੇ ਮੁਆਫ਼ੀ ਮੰਗ ਲਈ ਹੈ ਜਿਸ ਵਿੱਚ ਉਨ੍ਹਾਂ ਨੇ ਪੰਜਾਬੀਆਂ ਦੀ ਕੌਮ ਨੂੰ ਮੂਰਖ਼ਾਂ ਦੀ ਕੌਮ ਕਿਹਾ ਸੀ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਕੈਬਨਿਟ ਮੰਤਰੀ ਡਾ: ਨਿੱਜਰ ਨੇ ਮੀਡੀਆ ਨਾਲ ਕਿਸਾਨੀ ਵੱਲੋਂ ਨਹਿਰੀ ਪਾਣੀ ਦੀ ਥਾਂ … Continue reading ਕੈਬਨਿਟ ਮੰਤਰੀ ਡਾ: ਨਿੱਜਰ ਨੇ ਆਪਣੇ ਬਿਆਨ ਤੇ ਮੰਗੀ ਮੁਆਫੀ:- ‘ਪੰਜਾਬੀਆਂ ਦੀ ਕੌਮ’ ਬਾਰੇ ਦਿੱਤਾ ਸੀ ਵਿਵਾਦਿਤ ਬਿਆਨ